ਸੇਵਾ ਵਿਖੇ , ਬੀ.ਸੀ ਸਾਹਿਬ , ਪੰਜਾਬੀ ਯੂਨੀਵਰਸਿਟੀ , ਪਟਿਆਲਾ ] ਵਿਸ਼ਾ - ਸਰਟੀਫਿਕੇਟ ਲੈਣ ਸਬੰਧੀ ਬਿਨੈ -ਪੱਤਰ ] ਸ਼੍ਰੀ ਮਾਨ ਜੀ , ਬੇਨਤੀ ਹੈ ਕੇ ਮੈਂ ਬਬਲਜੀਤ ਸ਼ਰਮਾ ਯੂਨੀਵਰਸਿਟੀ ਕਾਲਜ ਮੂਨਕ ਦਾ ਵਿਦਿਆਰਥੀ ਹਾਂ [ ਮੈਂ ਬੀ. ਏ ਸੈਸ਼ਨ ,ਮਈ 2017 ਵਿਚ ਪਾਸ ਕੀਤੀ ਹੈ ਪਰ ਮੈਨੂੰ ਹਲੇ ਤਕ ਸਿਰਫ ਸਮੈਸਟਰ 01 ਤੇ 02 ਦੇ ਸਰਟੀਫਿਕੇਟ ਦੇ ਮਿਲੇ ਹਨ [ ਮੇਰਾ ਤੀਜੇ ਸਮੈਸਟਰ ਦਾ ਨਤੀਜਾ lower ਸੀ ]
Posts
Showing posts from November, 2018