Posts

Showing posts from January, 2019

speaking test

1. ਕੈਦੀ ਜੇਲ੍ਹ ਵਿੱਚੋਂ ਰਿਹਾ ਹੋ ਗਿਆ ਹੈ।  2. ਕੀ ਕਹਿ ਰਿਹਾ ਹੈਂ ?   3. ਮੈਂ ਪੁੱਛਦਾ ਹਾਂ ਕਿ ਤੁਹਾਡਾ ਨਾਮ ਕੀ ਹੈ   4.ਮੁੰਡਾ ਨਹੀਂ ਜਾ ਰਿਹਾ । 5 ਮੁੰਡਾ ਜਾਣ ਹੀ ਲੱਗਾ ਸੀ ।   6. ਮੁੰਡਾ ਜਲਦੀ ਜਲਦੀ ਚਲਾ ਗਿਆ 7. ਬੱਚਾ ਹੱਸ ਰਿਹਾ ਹੈ। 8. ਮੁੰਡੇ ਨੇ  ਜਾਣਾ ਹੈ   9. ਮੁੰਡਾ ਅਤੇ ਬੱਚਾ ਸ਼ਹਿਰ  ਗਏ ।  10. ਦੋ ਔਰਤਾਂ ਅਤੇ ਚਾਰ ਆਦਮੀ  ਆਏ ।