speaking test

1.ਕੈਦੀ ਜੇਲ੍ਹ ਵਿੱਚੋਂ ਰਿਹਾ ਹੋ ਗਿਆ ਹੈ। 
2.ਕੀ ਕਹਿ ਰਿਹਾ ਹੈਂ ? 
3.ਮੈਂ ਪੁੱਛਦਾ ਹਾਂ ਕਿ ਤੁਹਾਡਾ ਨਾਮ ਕੀ ਹੈ 
4.ਮੁੰਡਾ ਨਹੀਂ ਜਾ ਰਿਹਾ ।
5ਮੁੰਡਾ ਜਾਣ ਹੀ ਲੱਗਾ ਸੀ । 
6.ਮੁੰਡਾ ਜਲਦੀ ਜਲਦੀ ਚਲਾ ਗਿਆ
7.ਬੱਚਾ ਹੱਸ ਰਿਹਾ ਹੈ।
8.ਮੁੰਡੇ ਨੇ ਜਾਣਾ ਹੈ 
9.ਮੁੰਡਾ ਅਤੇ ਬੱਚਾ ਸ਼ਹਿਰ ਗਏ। 
10.ਦੋ ਔਰਤਾਂ ਅਤੇ ਚਾਰ ਆਦਮੀ ਆਏ। 

Comments

Popular posts from this blog

character sketch of hassan