ਵਿਕਾਸ
1.ਨਿਰੰਤਰ
2.ਕ੍ਰਮਿਕ ਪ੍ਰਵਿਤ੍ਰਨ ਦੀ ਲੜੀ
3.ਹੁਰਲੋਕ ------------cohrent pattren , orderly
4.ਮੁਨਰੋ--------ਵਿਕਾਸ ਭਰੂਣ ਤੋਂ ਲੈ ਕੇ ਕਿਸ਼ੋਰ ਕ ਗੁਜਰ
5ਵਿਕਾਸ ------ਦੇ ਪਰਿਵਰਤਨ---- ਵਾਤਾਵਰਨ ਤੇ ਵੰਸ਼
ਵਿਕਾਸ ਦੇ ਰੂਪ -ਚਾਰ
1.ਆਕਾਰ ਦੇ ਅਨੁਸਾਰ
2.ਅਨੁਪਾਤ ਦੇ ਅਨੁਸਾਰ
3.ਪੁਰਾਣੀ ਰੂਪ ਰੇਖਾ ਦੇ ਅਨੁਸਾਰ ਪਰਿਵਰਤਨ
4.ਨਵੇਂ ਗੁਣਾ ਦੇ ਅਨੁਸਾਰ
ਵਿਕਾਸ ਦੇ ਸਿਧਾਂਤ
----ਵਿਕਾਸ ਦਾ ਨਿਸ਼ਚਤ ਸਿਧਾਂਤ
ਦੂਜਾ ਸਿਧਾਂਤ -
ਸਮਾਨ ਤੋਂ ਵਿਸ਼ੇਸ -------
2ਜਨਮਜਾਤ ਵਿਸ਼ੇਸ਼ਤਾ
ਰੰਗ ,ਰੂਪ ,ਕਦ ,ਬੁੱਧੀ ,ਤਰਕ ,
1 cephalocaudal devalpoment sequence ----ਸਿਰ ਤੋਂ ਪੈਰ
2 proximodistal sequence - ਕੇਂਦਰ
ਤੀਜਾ ਸਿਧਾਂਤ ਵਿਅਵਸਥਾ ਦੇ ਅਨੁਸਾਰ -----ਉ---ਦੰਦ (5-6 ਮਹੀਨੇ )
ਚੋਥਾਂ ਸਿਧਾਂਤ ----ਵਿਕਾਸ ਦੀ ਦਰ ਵੱਖਰੀ -2 ਹੈ
5ਵਾ ਸਿਧਾਂਤ ਵਿਕਾਸ ਦੀ ਦਰ ਚ ਮੰਦੀ ਤੇ ਤੇਜੀ
6ਵਾ ਸਿਧਾਂਤ -ਵਿਕਾਸ ਦੇ ਸਿਧਾਂਤ ਅੰਤਰ ਸਬੰਧ
7ਵਾ ਸਿਧਾਂਤ ---ਪਰਪੱਕਤਾ ਤੇ ਸਿੱਖਿਆ ਦਾ ਨਤੀਜਾ ਹੈ
8ਵਾ ਵਿਕਾਸ ਇਕ ਨਾ ਰੁਕਣ ਵਾਲੀ ਕਿਰਿਆ ਹੈ
ਵਿਕਾਸ ਨੂੰ AFFECT ਕਰਨ ਵਾਲੇ ਤੱਤ ----
ਵੰਸ਼ -----
1 DINKMEYER ,1965,,,
ਮਾਤਾ ਦੇ (ਰੱਜ) +ਪਿਤਾ ਦੇ (ਵੀਰਜ)=ਜੀਨ
ਲਾਵ ਓਫ variation ਐਂਡ ਲਾਵ ਓਫ ਰਿਗਰੇਸ਼ਨ
ਦੂਜਾ ਤੱਤ - ਵਾਤਾਵਰਨ
ਤੀਜਾ ਤੱਤ ਭੋਜਨ
ਚੋਥਾ ਤੱਤ --ਅਰੋਗ
5ਵਾ -ਅੰਤਰ ਗ੍ਰੰਥੀਆਂ -----parathiride --ਦੰਦ ਤੇ ਹੱਡੀ। ਵਿਵਹਾਰ ਤੇ ਸ਼ਾਂਤੀ ,ਲੰਬਾਈ ,ਦਾੜ੍ਹੀ ,ਮੁੱਛ ,ਮਰਦਾ ਵਰਗੀ ਆਵਾਜ ---gonad glands --
6ਵਾ ਇੰਟੇਲਿਜੇੰਸੀ
7ਵਾ ਲਿੰਗ -ਵਿਕਾਸ ਤੇ ਪਰਿਪੱਕਤਾ ਕੁੜੀਆਂ ਚ ਪਹਿਲਾ ਆਉਂਦੀ ਹੈ -ਮਾਨਸਿਕ ਵਿਕਾਸ ਵੀ ਪਹਿਲਾ ਹੁੰਦਾ ਹੈ।.
ਵਿਕਾਸ ਦੀ ਅਵਸਥਾ -
ਰਾਸ ਦੇ ਅਨੁਸਾਰ -(1361218)
ਸ਼ਿਸ਼ੂ---------1-3 ਸਾਲ
ਪੁਰਬ ਬਾਲ -----3-6 ਸਾਲ
ਉੱਤਰ ਬਾਲ -------6-12
ਕਿਸ਼ੋਰ 12-18
ਹਰਲੋਕ ਦੇ ਅਨੁਸਾਰ -------------ਸਭ ਤੋਂ ਮੇਨ ਮੰਨਿਆ ਜਾਂਦਾ ਹੈ (ਕੁਲ -11)
1.ਗਰਭ -------ਗਰਭ ਤੋਂ ਜਨਮ ਤਕ (ਵਿਕਾਸ ਦੀ ਸਭ ਤੋਂ ਤੀਬਰ ਗਤੀ )
2.ਸ਼ਿਸ਼ੂ ----------ਜਨਮ ਤੋਂ 2 ਹਫਤੇ (ਦਿਨ 15 adjustment ਉਮਰ )
3.ਬਚਪਨ ----ਤੀਜੇ ਹਫਤੇ ਤੋਂ 2 ਸਾਲ ਤਕ
4.ਪੁਰਬ ਬਾਲ-----3-6 ਸਾਲ
5 ਉੱਤਰ ਬਾਲ -------7-12 ਸਾਲ
6.ਡਰ ---12 ਤੋਂ 14
7 ਪੁਰਬ ਕਿਸ਼ੋਰ ----13-17 ਸਾਲ
8.ਉੱਤਰ ਕਿਸ਼ੋਰ ----------18-21 ਸਾਲ
9.ਕਿਸ਼ੋਰ ----21-40 ਸਾਲ
10ਮੱਧ ----41-60
11ਬਿਰਧ ------60 ਸਾਲ
1.ਗਰਭ -------ਗਰਭ ਤੋਂ ਜਨਮ ਤਕ------ਆਕਾਰ , ਰਚਨਾ , ਭਾਰ ,ਓਨਲੀ ਸਰੀਰਕ ਪਰਿਵਰਤਨ ,
ਬਚਪਨ ----ਤੀਜੇ ਹਫਤੇ ਤੋਂ 2 ਸਾਲ ਤਕ ------ਦੂਜੇ ਤੇ ਨਿਰਭਰ ਦੀ age .
ਖੁਸ਼ੀ,ਗ਼ਮੀ ,ਪਿਆਰ, ਨਫ਼ਤਰ ,ਗੁਸਾ,
Thanks for sharing this useful information with us.
ReplyDeleteTuition centre Leicester
nice thanks for sharing
ReplyDeletestaff-nurse-vacancy
Thanks for sharing this information Chemistry private home tutor in Ludhiana
ReplyDelete