What to do at an interview

What to do at an interview:

1. Carry your CV and other required documents in a folder. Documents such as: mark sheets, salary slips, key certificates, experience letters (if applicable). (ਆਪਣਾ ਸੀ. ਵੀ. ਅਤੇ ਹੋਰ ਦਸਤਾਵੇਜ਼ ਆਪਣੇ ਨਾਲ ਫੋਲਡਰ ਚ ਲੈ ਕੇ ਜਾਓ. ਹੋਰ ਦਸਤਾਵੇਜ਼ ਜਿਵੇਂ: ਤੁਹਾਡੀ ਮਾਰਕਸ਼ੀਟ, ਸਰਟਿਫਿਕੇਟ, ਅਤੇ ਜੇਕਰ ਤੁਸੀਂ ਪਹਿਲਾਂ ਕਿਤੇ ਕੰਮ ਕੀਤਾ ਹੋਵੇ ਤਾਂ ਉਸਦਾ ਲੇਟਰ.)

2. Dress smartly. Before going for an interview, practice in front of a mirror. (ਚੰਗੀ ਤਰ੍ਹਾਂ ਤਿਆਰ ਹੋਵੋ ਅਤੇ ਇੰਟਰਵਿਊ ਤੇ ਜਾਣ ਤੋਂ ਪਹਿਲਾਂ ਸ਼ੀਸ਼ੇ ਦੇ ਸਾਹਮਣੇ ਪ੍ਰੈਕਟਿਸ ਜਰੂਰ ਕਰੋ.)

3. Reach the interview venue before time. It helps you look around and relax a bit. (ਇੰਟਰਵਿਊ ਦੀ ਜਗ੍ਹਾ ਤੇ ਜਲਦੀ ਪਹੁੰਚੋ, ਇਸ ਨਾਲ ਤੁਹਾਨੂੰ ਆਸਪਾਸ ਦੇਖਣ ਦਾ ਮੌਕਾ ਮਿਲੇਗਾ ਅਤੇ ਤੁਸੀ ਤਨਾਵ ਰਹਿਤ ਹੋਵੋਗੇ.)

4. Read about the company and the job profile, so that you could connect your skills to the profile you are applying for. (ਕੰਪਨੀ ਅਤੇ ਉੱਥੇ ਆਪਣੇ ਕੰਮ ਦੇ ਬਾਰੇ ਵਿੱਚ ਜਰੂਰ ਪੜ੍ਹੋ, ਇਸ ਨਾਲ ਤੁਸੀ ਇੰਟਰਵਿਊ ਦੇ ਸਮੇਂ ਆਪਣੀਆਂ ਕੁਸ਼ਲਤਾਵਾਂ ਦੇ ਬਾਰੇ ਵਿੱਚ ਚੰਗੀ ਤਰ੍ਹਾਂ ਦੱਸ ਪਾਓਗੇ.)

5. Know your CV well. You should know each and every point on the CV. (ਆਪਣਾ ਸੀ.ਵੀ. ਚੰਗੀ ਤਰ੍ਹਾਂ ਪੜ੍ਹੋ. ਤੁਹਾਨੂੰ ਆਪਣੇ ਸੀ. ਵੀ. ਤੇ ਸਭ ਕੁਝ ਪਤਾ ਹੋਣਾ ਚਾਹੀਦਾ ਹੈ.)

6. Prepare a file for all the documents and keep everything in order, so that you do not look clumsy in front of the interviewer. (ਆਪਣੇ ਸਭ ਦਸਤਾਵੇਜ਼ਾਂ ਨੂੰ ਇੱਕ ਫਾਇਲ ਵਿੱਚ ਰੱਖੋ. ਸਭ ਕੁਝ ਜਮਾ ਕਰ ਕੇ ਰੱਖੋ ਤਾਂਕਿ ਤੁਸੀ ਇੰਟਰਵਿਊ ਲੈਣ ਵਾਲੇ ਦੇ ਸਾਹਮਣੇ ਹੜਬੜਾਵੋ ਨਾ.)

7. When answering questions, make eye contact. It shows confidence. (ਸਵਾਲਾਂ ਦੇ ਜਵਾਬ ਦਿੰਦੇ ਸਮੇਂ ਇੰਟਰਵਿਊ ਲੈਣ ਵਾਲੇ ਨਾਲ ਅੱਖਾਂ ਮਿਲਾ ਕੇ ਗੱਲ ਕਰੋ. ਇਹ ‍ਆਤਮਵਿਸ਼ਵਾਸ ਦਰਸ਼ਾਉਂਦਾ ਹੈ.)

8. Prepare well for the basic questions like, 'Tell me something about yourself', 'Where do you see yourself in five years?' and 'What are your strengths and weaknesses?' (ਬੁਨਿਆਦੀ ਸਵਾਲਾਂ ਲਈ ਪਹਿਲਾਂ ਤੋਂ ਤਿਆਰ ਰਹੇ. ਜਿਵੇਂ: 'ਆਪਣੇ ਬਾਰੇ ਵਿੱਚ ਕੁਝ ਦੱਸੋ', 'ਤੁਸੀ ਆਪਣੇ ਆਪ ਨੂੰ ੫ ਸਾਲ ਵਿੱਚ ਕਿੱਥੇ ਵੇਖਦੇ ਹੋ?', 'ਤੁਹਾਡੀ ਕਮਜ਼ੋਰੀਆਂ ਅਤੇ ਖੂਬੀਆਂ ਕੀ ਹਨ?')
Raj kumar

Comments

Popular posts from this blog

character sketch of hassan

form of verbs

suppossed have