has/have to

1.ਰਾਮ ਨੂੰ ਪੰਜਾਬੀ ਬੋਲਣੀ ਪੈਂਦੀ ਹੈ।
2. ਰਾਮ ਨੂੰ ਕਿਊ ਪੰਜਾਬੀ ਬੋਲਣੀ ਪੈਂਦੀ ਹੈ।?
3. ਤੁਹਾਡੇ ਪਿਤਾ ਜੀ  ਨੂੰ ਕੀ ਕਰਨਾ ਪੈਂਦਾ ਹੈ
4.ਮੈਨੂੰ ਕਿਹੜਾ  ਕਮ ਨਹੀ ਕਰਨਾ ਪੈਂਦਾ ਹੈ?
4.ਤਹਾਨੂੰ ਕਿਹੋ ਜਿਹੇ ਕਾਮ  ਕਰ ਨੇ ਪੈਂਦੇ ਹਨ [
5. ਕੀ ਤਾਹੂਨੁ ਘਰੇ ਕਾਮ ਕਰਨਾ ਪੈਂਦਾ ਹੈ ?
6. ਬੱਚਿਆਂ ਨੂੰ ਸਵੇਰੇ ਜਲਦੀ ਉੱਠਣਾ ਪੈਦਾ ਹੈ ?
7 ਬੱਚਿਆਂ ਨੂੰ ਜਲਦੀ ਕਿਊ ਉੱਠਣਾ ਪੈਦਾ ਹੈ ?
8. ਅਮਨ ਨੂੰ ਟਿਊਸ਼ਨ  ਤੇ ਕਿਸ ਨਾਲ ਆਉਣਾ ਪੈਂਦਾ ਹੈ ?
9. ਮੈਨੂੰ ਪੱਗ ਖਰੀਦਣੀ ਪੈਂਦੀ ਹੈ ?
10.ਕੁੜੀਆਂ ਨੂੰ ਘਰ ਦੇ ਕਮ ਕਰਨੇ ਪੈਂਦੇ ਹਨ?
11. ਮੁੰਡਿਆਂ ਨੂੰ ਸਕੂਲ ਕਿਊ ਜਾਣਾ ਪੈਂਦਾ ਹੈ ?
12 ਰਮਨ ਨੂੰ  ਅੰਗਰੇਜ਼ੀ ਨਹੀਂ ਬੋਲਣੀ  ਪੈਂਦੀ ਹੈ ?
13.ਰਮਨ ਨੂੰ ਅੰਗਰੇਜ਼ੀ ਕਿਊ ਨਹੀਂ ਬੋਲਣੀ ਪੈਂਦੀ ਹੈ ?
14. ਤੁਹਾਡੇ ਦੋਸਤ ਨੂੰ ਕੀ ਕਰਨਾ ਪੈਂਦਾ ਹੈ ?
15. ਤੁਸੀਂ ਕਦੋ ਉੱਠ ਦੇ ਹੋ ?

Comments

Popular posts from this blog

character sketch of hassan

form of verbs