ਮੈਰੀਟੋਰੀਅਸ ਸਕੂਲ 💫 Session = 2023-24 ਗਿਆਰ੍ਹਵੀਂ ਕਲਾਸ ਲਈ ਮੈਰੀਟੋਰੀਅਸ ਸਕੂਲ ਚ ਦਾਖਲੇ ਲਈ Registration ਸ਼ੁਰੂ
ਮੈਰੀਟੋਰੀਅਸ ਸਕੂਲ 💫 Session = 2023-24 ਗਿਆਰ੍ਹਵੀਂ ਕਲਾਸ ਲਈ ਮੈਰੀਟੋਰੀਅਸ ਸਕੂਲ ਚ ਦਾਖਲੇ ਲਈ Registration ਸ਼ੁਰੂ ਰਜਿਸਟ੍ਰੇਸ਼ਨ ਲਿੰਕ https://www.meritoriousschools.com/ Last date = 20-04-2023 ਰਜਿਸਟ੍ਰੇਸ਼ਨ ਫੀਸ ਰੁ. 250/- ਹਨ ( Non Refundable ) ਬੇਨਤੀ ਹੈ ਕਿ ਇਸ ਪੋਸਟ ਨੂੰ ਅੱਗੇ ਜgਰੂਰ ਸਾਂਝਾ ਕੀਤਾ ਜਾਵੇ ਤਾਂ ਕਿ ਗਰੀਬ ਮਾਪਿਆਂ ਦੇ ਹੁਸ਼ਿਆਰ ਬੱਚੇ ਮੁਫਤ ਚ ਨਾਨ ਮੈਡੀਕਲ, ਮੈਡੀਕਲ ਤੇ ਕਾਮਰਸ ਦੀ ਪੜ੍ਹਾਈ ਕਰ ਸਕਣ। ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਮੈਰੀਟੋਰੀਅਸ ਸਕੂਲਾਂ ਲਈ ਦਾਖਲੇ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ । ਮੈਰੀਟੋਰੀਅਸ ਸਕੂਲਾਂ ਦੀ ਖਾਸੀਅਤ 1. ਇਹ ਸਕੂਲ ਰਿਹਾਇਸ਼ੀ ਸਕੂਲ ਹਨ, ਨਾਨ ਮੈਡੀਕਲ, ਮੈਡੀਕਲ ਤੇ ਕਾਮਰਸ ਸਟਰੀਮ ਸਫਲਤਾ ਪੂਰਵਕ 2014 ਤੋਂ ਚੱਲ ਰਹੇ ਹਨ। 2. ਬੱਚਿਆਂ ਨੂੰ ਖਾਣੇ ਸਮੇਤ ਬਹੁਤ ਅੱਛੀ ਹੋਸਟਲ ਸੁਵਿਧਾ ਦਿੱਤੀ ਜਾਂਦੀ ਹੈ। ਜੋ ਕਿ ਬਿਲਕੁਲ ਮੁਫਤ ਹੈ। 3. ਬੱਚਿਆਂ ਨੂੰ ਇਹਨਾ ਸਕੂਲਾਂ ਵਿੱਚ JEE, NEET, CLAT, CMA, NDA ਆਦਿ ਦੀ ਕੋਚਿੰਗ ਵੀ ਮੁਫਤ ਦਿੱਤੀ ਜਾਂਦੀ ਹੈ। 4. ਬੱਚਿਆਂ ਨੂੰ ਬਾਰ੍ਹਵੀਂ ਤੋਂ ਬਾਅਦ ਦੀਆਂ ਦਾਖਲਾ ਪ੍ਰੀਖਿਆਵਾ ਲਈ ਟੈਸਟਾਂ ਦੀ ਦਾਖਲਾ ਫੀਸ ਦੀ ਅਦਾਇਗੀ ਵੀ ਸਰਕਾਰ ਵੱਲੋਂ ਕੀਤੀ ਜਾਂਦੀ ਹੈ। 5. ਇਹਨਾ ਸਕੂਲਾਂ ਦੇ ਬੱਚਿਆਂ ਲਈ ਗਰਾਊਂਡ ਸੁਵਿਧਾ ਦੇ ਨਾਲ ਨਾਲ ਸਰੀਰਕ ਸਿੱਖਿਆ ਵਿਭਾਗ ਦੇ ਮਿਹਨਤੀ ਸਟਾਫ ਦੇ ਉੱਦਮ ਨਾਲ ਖੇਡਾਂ ਵਿੱਚ