ਓਮ ਦਾ ਨਿਯਮ
ਓਮ ਦਾ ਨਿਯਮ ਕੀ ਹੈ ?
ਉੱਤਰ - ਕਿਸੇ ਚਲਾਕ ਦੇ ਸਿਰਿਆ ਦੇ ਵਿਚ ਪੋਟੈਂਸ਼ਲ ਅੰਤਰ V ਅਤੇ ਉਸ ਦੇ ਵਿਚ ਵੱਗ ਰਹੇ ਕਰੰਟ I ਦੀ ਮਾਤਰਾ ਦਾ ਅਨੁਪਾਤ ਹਮੇਸ਼ਾ ਸਥਿਰ ਰਹਿੰਦਾ ਹੈ [ ਇਸ ਨੂੰ ਚਾਲਕ ਦਾ ਪ੍ਰਤੀਰੋਧ ਜਾ ਓਮ ਦਾ ਨਿਯਮ ਕਿਹਾ ਜਾਂਦਾ ਹੈ ]
ਓਮ ਦਾ ਨਿਯਮ = ਚਲਾਕ ਦੇ ਸਿਰਿਆ ਦੇ ਵਿਚ ਪੋਟੈਂਸ਼ਲ ਅੰਤਰ V
____________________________________ = ਸਥਿਰ ਅੰਕ
ਵੱਗ ਰਹੇ ਕਰੰਟ I ਦੀ ਮਾਤਰਾ
ਓਮ ਦਾ ਨਿਯਮ = V/I =R.
ਨੋਟਿਸ ਤਿਆਰ ਕਰਤਾ ---- ਰਾਜ ਕੁਮਾਰ ਪਿੰਡ ਚੋਟੀਆਂ ]
Comments
Post a Comment