practice of english

1. ਅਸੀਂ ਜਾਖਲ ਜਾ ਰਹੇ ਸੀ।
2. ਤੁਸੀਂ ਕਿ ਕਰ ਰਹੇ ਸੀ।
3. ਮੈਂ ਇੰਗਲਿਸ਼ ਸਿੱਖ ਰਿਹਾ ਸੀ।
4.ਰਾਮ ਬੱਚਿਆਂ ਨੂੰ  math   ਦੀਆ ਕਿਤਾਬਾਂ  ਵੰਡ ਰਿਹਾ ਹੈ।
5.ਕੁੜੀਆਂ ਨਚ  ਰਹੀਆਂ ਹਨ।
6.ਕੁੜੀਆਂ ਕਿਊ ਨੱਚ  ਰਹੀਆਂ ਹਨ।
7 ਮੁਦੇ ਲੈੱਟਰ  ਲਿਖ ਰਹੇ ਹਨ।
8. ਤੁਸੀਂ ਕਿਹੜੀ ਕਿਤਾਬ ਪੈਡ ਰਹੇ ਹੋ ?
9. ਤੁਸੀਂ ਕਿਤਾਬ ਕਿਊ ਪੈਡ ਰਹੇ ਹੋ ?
10. ਰਾਣੀ politiacal  ਦੀ ma  ਕਰ ਰਹੀ ਹੈ।
11. ਸ਼ਾਮ ਆਪਣੇ ਪਿਤਾ ਨਾਲ ਕੇਲੇ ਵੇਚ ਰਿਹਾ ਹੈ।
12. ਰਮਨ ਅੰਪਣਾ ਕਕੰਮ ਆਪ ਕਰ ਰਹੀ ਹੈ।
13.ਜਸਵਿੰਦਵਰ ਅੰਗਰੇਜ਼ੀ ਕਿਊ  ਸਿੱਖ ਰਹੀ ਹੈ।
14. ਹਾਸਵਿੰਦਰ ਅੰਗਰੇਜ਼ੀ ਕਿਥੇ ਸਿੱਖ ਰਹੀ ਹੈ ?
15 ਅਮਨ ਕਿਸ ਲਈ ਚਾਹ ਬਣਾ ਰਹੀ ਹੈ ?
16. ਅਮਨ ਕੀਨੀ  ਚਾਹ ਬਣਾ ਰਹੀ ਹੈ। 17 ਅਮਨ  ਕਿਵੇਂ ਚਾਹ ਬਣਾ ਰਹੀ ਹੈ।
18.ਤੁਸੀਂ ਆਪਣੀ ਪੜਾਈ  ਤੇ ਕੀਨੇ ਪੈਸੇ ਖਰਚ ਕਰ ਰਹੇ ਹੋ ?
19. ਰਾਮ  ਲੈਕਚਰ ਲਗਾ ਰਿਹਾ ਸੀ ,ਜਦੋ ਮੈਂ ਫੋਨ ਕੀਤਾ।
20. ਮੇਰੀ ਮਾਂ ਖਾਣਾ ਬਣਾ ਰਹੀ ਸੀ ਜਦੋ  ਮੈਂ ਘਰ ਆਇਆ।
21. ਅਸੀਂ ਆਪਣੇ ਸਕੂਲ ਜਾ ਰਹੇ ਸੀ , ਜਦੋ ਤੁਸੀਂ ਫੋਨ ਕੀਤਾ।
22.ਮੇਰੀ ਸਿਸਟਰ ਲੇਖ ਲਿਖ ਰਹੀ ਸੀ ਜਦੋ ਤੁਸੀਂ ਮੈਨੂੰ ਬੁਲਾਇਆ  ਸੀ
23.ਸ਼ਾਮ ਰਾਤ 8.00 ਵਜੇ   tv  ਵੇਖ ਰਿਹਾ ਸੀ।
24. ਤੁਹਾਡੇ ਪਿਤਾ ਜੀ ਸ਼ਰਾਬ ਪੀ ਕੇ ਨਾਚ ਰਹੇ ਸੀ
25. ਅੰਕਿਤਾ   ਰਾਤ 12.00 ਵਕੇ ਪਾਰਕ ਵਿਚ ਘੁੰਮ ਰਹੀ ਸੀ
26.ਕੀ  ਅੰਕਿਤਾ  ਰਾਤ ਨੂੰ  12.00 ਪਾਰਕ ਵਿਚ ਘੁੰਮ ਰਹੀ ਸੀ
27. ਅੰਕਿਤਾ  ਰਾਤ ਨੂੰ ਪਾਰਕ ਵਿਚ ਕਿਊ ਘੁੰਮ ਰਹੀ ਸੀ
28. ਅੰਕਿਤਾ  ਕਿਸ ਨਾਲ ਰਾਤ ਨੂੰ  ਪਾਰਕ ਵਿਚ ਘੁੰਮ ਰਹੀ ਸੀ
29. ਅੰਕਿਤ ਪਾਰਕ ਵਿਚ ਨਹੀਂ ਘੁੰਮ ਰਹੀ  ਸੀ।
30. ਤੁਸੀਂ ਪਾਰਕ ਵਿਚ ਕਿਊ ਘੁੰਮ ਰਹੇ ਸੀ
31. ਤੁਸੀਂ ਮੈਨੂੰ ਕਿਊ ਬਲਾ ਰਹੇ ਸੀ
32. ਤੁਸੀਂ ਕੁਜ ਪੁੱਛ ਰਹੇ ਸੀ।
33 ਤੁਸੀਂ ਕੀ  ਪੁੱਛ ਰਹੇ ਸੀ।
34. ਅੱਪਾ ਅੰਗਰੇਜ਼ੀ ਬੋਲਣ ਦੀ ਪ੍ਰਕਟਿਸ  ਕਰ ਰਹੇ ਹੈ
35. ਅਸੀਂ ਅੰਗਰੇਜ਼ੀ ਬੋਲਣ ਦੀ ਪ੍ਰੈਕਟਿਸ ਕਿਊ ਕਰ ਰਹੇ ਸੀ
36.ਤੁਸੀਂ ਕਿਥੇ ਜਾ ਰਹੇ ਹੋ
37 ਤੁਸੀਂ ਘਰ ਕਿਊ ਜਾ ਰਹੇ ਸੀ।
38. ਮੈਂ ਸੱਚ ਨਹੀਂ ਬੋਲ ਰਿਹਾ ਹੈ
39 ਅੱਪਾ  ਆਪਣੇ  ਮਾਤਾ ਪਿਤਾ ਲਈ ਕੀ  ਕਰ ਰਹੇ ਹੈ। 

Comments

Popular posts from this blog

character sketch of hassan

form of verbs