translation ONY FOR 10 CLASS
1. ਤੁਸੀਂ ਖਾਣਾ ਖਾ ਰਹੇ ਹੋ।
2. ਤੁਸੀਂ ਖਾਣਾ ਕਿਊ ਖਾ ਰਹੇ ਹੋ।
3. ਤੁਸੀਂ ਕਿਸ ਨਾਲ ਗੱਲ ਕਰ ਰਹੇ ਹੋ।
4.ਰਾਮ ਪੜਾਈ ਕਿਊ ਕਰ ਰਿਹਾ ਹੈ।
5. ਜਸਪ੍ਰੀਤ ਮੈਥ ਦੇ ਸਵਾਲ ਕੱਢ ਰਹੀ ਹੈ।
6. ਰਮਨ ਇੰਗਲਿਸ਼ ਕਿਊ ਨਹੀਂ ਬੋਲ ਰਹੀ ਹੈ।
7. ਪ੍ਰੀਤ ਕਿਸ ਕੋਲ ਇੰਗਲਿਸ਼ ਸਿੱਖ ਰਹੀ ਹੈ।
8. ਰਾਮ ਨੇ ਕਾਰ ਬਣਾਈ।
9. ਸ਼ਾਮ ਨੇ ਪਤੰਗ ਖਰੀਦੀ ਹੈ
10..ਤੁਸੀਂ ਪਤੰਗ ਕਿਊ ਖਰੀਦੀ ਹੈ?
Comments
Post a Comment