ਓਜ਼ੋਨ ਪ੍ਰ੍ਰਤ

ਓਜ਼ੋਨ ਪ੍ਰ੍ਰਤ  ਕੀ  ਹੈ ?
ਉੱਤਰ -ਧਰਤੀ ਤੋਂ 50-60 ਕਿਲੋਮੀਟਰ ਦੀ ਉਚਾਈ ਤੇ ਇੱਕ ਪਰਤ ਪਾਈ  ਜਾਂਦੀ ਹੈ ਉਸ ਨੂੰ ਓਜ਼ੋਨ ਪਰਤ  ਕਿਹਾ ਜਾਂਦਾ ਹੈ  ਇਹ ਸਾਨੂ ਸੂਰਜ  ਤੋਂ ਆਉਣ ਵਾਲੀਆਂ  ਹਾਨੀਕਾਰਕ  ਕਿਰਨਾਂ ਤੋਂ ਬਚਾਉਂਦੀ ਹੈ.ਇਸ ਦੀ ਮੋਟਾਈ  16 ਕਿਲੋਮੀਟਰ  ਹੈ.
ਇਹ ਵਜੂਮਾਂਡਾਲ ਦੇ ਸੰਤਾਪ  ਮੰਡਲ ਦੇ ਵਿਚ ਪਾਈ ਜਾਂਦੀ ਹੈ।  ਜੇਕਰ ਇਹ ਕਿਰਨਾਂ ਨਾ ਰੋਕੇ  ਤਾ ਧਰਤੀ ਤੇ ਬਹੁਤ ਸਾਰੇ ਚਮੜੀ ਦੇ ਰੋਗ ਹੋ ਜਾਣਗੇ।  
 ਪਰ ਅੱਜ ਕਲ ਇਸ ਦੇ ਵਿਚ ਮੋਰੇ ਹੋ ਰਹੇ ਹਨ।  ਜਿਸ ਦਾ  ਕਰਨ  ਸੀ.ਅੱਫ  .ਸੀ  ਹੈ। {ਕਲੋਰੋਫਾਲੋਰੋ  ਕਾਰਬਨ } ਹਨ।  ਜਿਹੜੇ  ਕੇ  ਏ. ਸੀ, ਫਰਿਜ ਵਰਤਣ ਦੇ ਕਰਨ  ਪੈਦਾ ਹੁੰਦੈ  ਹਨ। 

  written by Raj kumar 

Comments

Popular posts from this blog

form of verbs

character sketch of hassan

Definition of pathos