Cleaning related vocabulary
Cleaning related vocabulary:
1. Dish towels ਤੌਲੀਏ
2. Iron ਪ੍ਰੈਸ
3. Ironing board ਪ੍ਰੈਸ ਕਰਨ ਵਾਲਾ ਬੋਰਡ
4. Scrub brush ਖੁਰਚਣ ਵਾਲਾ ਬੁਰਸ਼
5. Cloth ਕੱਪੜਾ
6. Sponge ਸਪੰਜ
7. Laundry soap/ Laundry detergent ਕੱਪੜੇ ਧੋਣ ਵਾਲੀ ਸਾਬਣ / ਪਾਊਡਰ
8. Bleach ਬਲੀਚ
9. Liquid soap ਤਰਲ ਸਾਬਣ
10. Rubber gloves ਰਬੜ ਦੇ ਦਸਤਾਨੇ
11. Trash can ਕੂੜਾ ਪਾਉਣ ਲਈ ਡੱਬਾ
12. Broom and dustpan ਝਾੜੂ ਅਤੇ ਕੂੜਾ ਚੁੱਕਣ ਵਾਲਾ ਡਸਟਨਪੈਨ
13. Mop ਪੋਚਾ
14. Squeezee mop ਸੌਖਾ ਨਿਚੋੜਨ ਵਾਲਾ ਪੋਚਾ
15. Hose ਪਾਈਪ
16. Bucket ਬਾਲਟੀ
17. Laundry basket ਧੋਣ ਵਾਲੇ ਕੱਪੜੇ ਰੱਖਣ ਵਾਲੀ ਟੋਕਰੀ
18. Washing machine ਕੱਪੜੇ ਧੋਣ ਵਾਲੀ ਮਸ਼ੀਨ

Comments
Post a Comment